ਇਸ ਬਲੌਗ ਤੇ ਫੇਰੀ ਪਾਉਣ ਲਈ ਤੁਹਾਡਾ ਸਵਾਗਤ ਹੈ| 'ਆਲ੍ਹਣਿਆਂ ਦੀ ਚਿੰਤਾ' 2011 ਦੇ ਅਖ਼ੀਰ 'ਚ ਛਪਿਆ ਮੇਰਾ ਦੂਸਰਾ ਗ਼ਜ਼ਲ-ਸੰਗ੍ਰਹਿ ਹੈ| ਆਪਣੇ ਭਾਵਾਂ ਦੀ ਪੇਸ਼ਕਾਰੀ ਦੇ ਨਾਲ-ਨਾਲ ਆਲੇ-ਦੁਆਲੇ ਵਾਪਰਦੇ ਵਰਤਾਰੇ ਨੂੰ ਸੂਤਰਿਕ ਸ਼ੈਲੀ ਵਿਚ ਵਿਅਕਤ ਕਰਨ ਦਾ ਇਹ ਇਕ ਅਦਨਾ ਜਿਹਾ ਯਤਨ ਹੈ| ਦੋਸਤੋ 'ਆਲ੍ਹਣਿਆਂ ਦੀ ਚਿੰਤਾ' ਦੀ ਸ਼ਾਇਰੀ ਬਾਰੇ ਮੈਨੂੰ ਤੁਹਾਡੇ ਹੁੰਗਾਰੇ ਤੇ ਟਿੱਪਣੀਆਂ ਦੀ ਉਡੀਕ ਰਹੇਗੀ|
No comments:
Post a Comment